Teachershelp.in

Motivational & Positive Thoughts play a powerful role in our lives, and it’s important to start each day with positive thoughts.Positive thought for the day quotes for children works as a motivation booster.These Morning thoughts and quotes for the day have deep meanings and encourage students to work hard to achieve their goals


ਵਕਤ ਹਮੇਸ਼ਾ ਤੁਹਾਡਾ ਹੈ, ਚਾਹੇ ਇਸਨੂੰ ਸੌ ਕੇ ਗਵਾ ਲਉ ।। ਚਾਹੇ ਮਿਹਨਤ ਕਰਕੇ ਕਮਾ ਲਵੋ"....

ਇੱਕ ਸਕਾਰਾਤਮਕ ਰਵੱਈਆ ਸਭ ਕੁਝ ਬਦਲ ਸਕਦਾ ਹੈ |

ਗ਼ਲਤੀ ਕਰਨਾ ਬੁਰਾ ਨਹੀਂ ਹੈ, ਗ਼ਲਤੀ ਕਰ ਕੇ ਸਿਖਿਆ ਨਾ ਲੈਣਾ ਬੁਰਾ

ਬੇ ਹਿਮਤੀ ਨੇ ਜੋ ਸ਼ਿਕਵਾ ਕਰਨ ਮੁਕਦਰਾ ਦਾ.... ਉੱਗਣ ਵਾਲੇ ਉੱਗ ਪੈਂਦੇ ਨੇ ਪਾੜ੍ਹ ਕੇ ਸੀਨਾ ਪੱਥਰਾਂ ਦਾ

ਆਸ਼ਾਵਾਦੀ ਬੰਦੇ ਉਲਝੇ ਰਾਹਾਂ ਚੋਂ ਵੀ, ਆਪਣੀ ਮੰਜਿਲ ਤਲਾਸ਼ ਕਰ ਲੈਂਦੇ ਨੇ.

ਜੇ ਤੁਸੀਂ ਆਪਣੇ ਆਪ ਵਿਚ ਵਿਸ਼ਵਾਸ ਰੱਖੋ ਤਾਂ ਤੁਹਾਡੀ ਕਾਮਯਾਬੀ ਨੂੰ ਰੋਕਣਾ ਨਾਮੁਮਕਿਨ ਹੈ !!

ਉਹ ਮੰਜ਼ਿਲਾਂ ਕੀ ਛੂੰਹਣਗੇ, ਜੋ ਰਹਿਣ ਆਸਰੇ ਮੁਕੱਦਰਾ ਦੇ, ਲੰਘਣ ਵਾਲੇ ਤਾਂ ਲ਼ੰਘ ਜਾਂਦੇ ਆ, ਪਾੜ ਕੇ ਸੀਨ੍ਹੇ ਪੱਥਰਾਂ ਦੇ..!

ਇਹ ਜ਼ਰੂਰੀ ਨਹੀਂ ਕਿ ਤੁਹਾਡੀ ਹਾਰ ਹੋਈ ਹੈ, ਸਗੋਂ ਇਹ ਜ਼ਰੂਰੀ ਹੈ ਕਿ ਤੁਸੀਂ ਉਸ ਤੋਂ ਵੀ ਬਾਅਦ ਫਿਰ ਉੱਠੇ ਹੋ
ਵਿਨਸ ਲੋਮਬਾਰਡੀ

ਸਵੇਰ ਵੇਲੇ ਜੇ ਤੁਸੀਂ ਸਿਰਫ ਇੰਨਾਂ ਸੋਚ ਲਵੋ ਕਿ ਕੱਲ੍ਹ ਦੀਆਂ ਅਸਫਲਤਾਵਾਂ ਤੋਂ ਸਿੱਖਣਾ ਹੈ ਤੇ ਗਲਤੀਆਂ ਦੁਹਰਾਉਣੀਆਂ ਨਹੀਂ, ਤਾਂ ਤੁਹਾਡੇ ਆਉਣ ਵਾਲੇ ਸਾਰੇ ਦਿਨ ਹੌਲੀ-ਹੌਲੀ ਖੂਬਸੂਰਤ ਹੁੰਦੇ ਜਾਣਗੇ।

ਕਾਮਯਾਬੀ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਦਾ ਜੋੜ ਹੈ । ਜੋ ਦਿਨ-ਰਾਤ ਕੀਤੀਆਂ ਜਾਂਦੀਆਂ ਹਨ
ਰੌਬਰਟ ਕੋਲੀਅਰ

ਇੱਕ ਕਾਮਯਾਬ ਵਿਅਕਤੀ ਤੇ ਦੂਜਿਆਂ ਵਿੱਚ ਫ਼ਰਕ ਤਾਕਤ ਜਾਂ ਗਿਆਨ ਦੀ ਘਾਟ ਨਹੀਂ ਸਗੋਂ ਇੱਛਾ ਸ਼ਕਤੀ ਦੀ ਘਾਟ ਹੁੰਦੀ ਹੈ
ਵਿੰਸ ਲੋਮਬਾਰਦੀ

ਭੀੜ ਹਮੇਸ਼ਾ ਉਸ ਰਸਤੇ ਵੱਲ ਚਲਦੀ ਹੈ, ਜੋ ਰਸਤਾ ਆਸਾਨ ਲੱਗਦਾ ਹੈ, ਪਰ ਇਸਦਾ ਮਤਲਬ ਇਹ ਨਹੀਂ ਕਿ ਭੀੜ ਹਮੇਸ਼ਾ ਸਹੀ ਹੋਵੇ.. ਆਪਣਾ ਰਸਤਾ ਖੁਦ ਚੁਣੋ ਕਿਉਂਕਿ ਤੁਹਾਨੂੰ ਤੁਹਾਡੇ ਤੋਂ ਵਧੀਆ ਕੋਈ ਨਹੀਂ ਜਾਣਦਾ

ਜਦੋਂ ਦਿਮਾਗ ਕਮਜ਼ੋਰ ਹੁੰਦਾ ਹੈ, ਹਾਲਾਤ ਸਮੱਸਿਆ ਬਣ ਜਾਂਦੇ ਹਨ... ਜਦੋਂ ਦਿਮਾਗ ਸਥਿਰ ਹੁੰਦਾ ਹੈ, ਹਾਲਾਤ ਚੁਣੌਤੀ ਬਣ ਜਾਂਦੇ ਹਨ... ਜਦੋਂ ਦਿਮਾਗ ਮਜ਼ਬੂਤ ਹੁੰਦਾ ਹੈ, ਹਾਲਾਤ ਮੌਕਾ ਬਣ ਜਾਂਦੇ ਹਨ

ਗ਼ਲਤੀ ਕਰਨਾ ਬੁਰਾ ਨਹੀਂ ਹੈ, ਗ਼ਲਤੀ ਕਰ ਕੇ ਸਿਖਿਆ ਨਾ ਲੈਣਾ ਬੁਰਾ ਹੈ..

ਜੀਵਨ ਵਿਚ ਕਦੇ ਵੀ ਉਮੀਦ ਨਾ ਛੱਡੋ, ਕਿਉਂਕਿ ਤੁਸੀਂ ਇਹ ਕਦੇ ਨਹੀਂ ਜਾਣ ਸਕਦੇ ਕਿ ਆਉਣ ਵਾਲਾ ਕੱਲ ਤੁਹਾਡੇ ਲਈ ਕਿ ਲੈ ਕੇ ਆਉਣ ਵਾਲਾ ਹੈ

ਬੇ ਹਿਮਤੀ ਨੇ ਜੋ ਸ਼ਿਕਵਾ ਕਰਨ ਮੁਕਦਰਾ ਦਾ
ਉੱਗਣ ਵਾਲੇ ਉੱਗ ਪੈਂਦੇ ਨੇ ਪਾੜ੍ਹ ਕੇ ਸੀਨਾ ਪੱਥਰਾਂ ਦਾ...

ਅਗਰ ਤੁਸੀਂ ਵਾਰ-ਵਾਰ ਅਸਫਲ ਹੋ ਰਹੇ ਹੋ ਤਾ ਕੋਸ਼ਿਸ਼ ਕਰਨਾ ਨਾ ਛੱਡੋ ਇੱਕ ਦਿਨ ਤੁਸੀਂ ਜ਼ਰੂਰ ਸਫਲ ਹੋਵੋ ਗਏ

ਦੀਵਾ ਕਦੇ ਨਹੀਂ ਬੋਲਦਾ ਉਹਦੀ ਰੌਸ਼ਨੀ ਉਹਦੀ ਪਹਿਚਾਣ ਹੈ ਠੀਕ ਉਸੇ ਤਰਾਂ ਤੁਸੀਂ ਵੀ ਕੁੱਝ ਨਾ ਬੋਲੋ ਵਧੀਆ ਕਰਮ ਕਰਦੇ ਰਹੋ ਉਹੀ ਤੁਹਾਡੀ ਪਹਿਚਾਣ ਦੇਣ ਗਏ

ਸਾਨੂੰ ਖੁਦ ਵਿਚ ਬਦਲਾਵ ਲੈਕੇ ਆਣਾ ਚਾਹੀਦਾ ਹੈ ਜੋ ਬਦਲਾਵ ਅਸੀਂ ਸੰਸਾਰ ਵਿੱਚ ਦੇਖਣਾ ਚਹਾਉਂਦੇ ਹਾਂ

“ਸਫ਼ਲਤਾ ਇਸ ਬਾਰੇ ਨਹੀਂ ਹੈ ਕਿ ਤੁਸੀਂ ਜ਼ਿੰਦਗੀ ਵਿੱਚ ਕੀ ਪ੍ਰਾਪਤ ਕਰਦੇ ਹੋ, ਇਹ ਇਸ ਬਾਰੇ ਹੈ ਕਿ ਤੁਸੀਂ ਦੂਜਿਆਂ ਨੂੰ ਕੀ ਕਰਨ ਲਈ ਪ੍ਰੇਰਿਤ ਕਰਦੇ ਹੋ.”

ਸਫ਼ਲਤਾ ਆਸਾਨ ਨਹੀਂ ਹੈ। ਇਸ ਲਈ ਸਖ਼ਤ ਮਿਹਨਤ, ਲਗਨ ਅਤੇ ਕੁਰਬਾਨੀ ਦੀ ਲੋੜ ਹੁੰਦੀ ਹੈ।”!

ਆਪਣੇ ਆਪ ਨੂੰ ਕਮਜ਼ੋਰ ਅਤੇ ਹਾਰਿਆ ਸਮਝਣਾ ਜੀਵਨ ਦਾ ਸਭ ਤੋਂ ਵੱਡਾ ਪਾਪ ਹੈ।

ਕਾਮਯਾਬ ਲੋਕ ਹਮੇਸ਼ਾ ਅੱਗੇ ਵੱਧਦੇ ਰਹਿੰਦੇ ਹਨ, ਉਹ ਗਲਤੀਆਂ ਕਰਦੇ ਹਨ ਪਰ ਕਦੇ ਹਾਰ ਮੰਨ ਕੇ ਭੱਜਦੇ ਨਹੀਂ

ਦਰੱਖਤ ਦੀ ਟਾਹਣੀ ਤੇ ਬੈਠਾ ਪੰਛੀ ਟਾਹਣੀ ਦੇ ਟੁੱਟਣ ਤੋ ਨਹੀ ਡਰਦਾ ਕਿਉਂਕਿ ਉਸਦਾ ਵਿਸ਼ਵਾਸ ਟਾਹਣੀ ਵਿੱਚ ਨਹੀ ਉਸਦੇ ਆਪਣੇ ਖੰਭਾਂ ਵਿੱਚ ਹੁੰਦਾ ਹੈ ।

ਦੁਨਿਆ ਦੀ ਹਰ ਚੀਜ ਠੋਕਰ ਲੱਗਣ ਨਾਲ ਟੁੱਟ ਜਾਂਦੀ ਹੈ ਪਰ ਇੱਕ ਕਾਮਯਾਬੀ ਹੀ ਹੈ ਜੋ ਠੋਕਰਾਂ ਖਾ ਕੇ ਮਿਲਦੀ ਹੈ॥

"ਜ਼ਿੰਦਗੀ ਵਿੱਚ ਜੋਖ਼ਮ ਉਠਾਣਾ ਜਰੂਰੀ ਹੈ, ਜਿੱਤਣ ਤੇ ਤੁਸੀਂ ਅਗਵਾਈ ਕਰ ਸਕਦੇ ਹੋ, ਹਾਰਨ ਦੀ ਸੂਰਤ ਵਿੱਚ ਦੂਸਰਿਆਂ ਨੂੰ ਦਿਸ਼ਾ ਦੇਖਾ ਸਕਦੇ ਹੋ I"

"ਮੂਰਖਾਂ ਨਾਲ ਵਾਦ - ਵਿਵਾਦ ਨਹੀਂ ਕਰਨਾ ਚਾਹੀਦਾ, ਕਿਉਂਕਿ ਇਸ ਨਾਲ ਆਪ ਕੇਵਲ ਆਪਣਾ ਹੀ ਸਮਾਂ ਨਸ਼ਟ ਕਰੋਗੇ"

ਹਮੇਸ਼ਾ ਇਰਾਦੇ ਪੱਥਰਾਂ ਵਾਂਗ ਮਜਬੂਤ ਹੋਣ ਤਾਹੀਂੳ ਜਿੱਤਾਂ ਪੈਂਰ ਚੁਮਦੀਆਂ ਨੇ

ਹਮੇਸ਼ਾ ਛੋਟੀਆਂ-ਛੋਟੀਆਂ ਗ਼ਲਤੀਆਂ ਤੋਂ ਬਚਣ ਦੀ ਕੋਸ਼ਿਸ਼ ਕਰਿਆ ਕਰੋ, ਕਿਉਂਕਿ ਇਨਸਾਨ ਪਹਾੜ ਤੋਂ ਨਹੀਂ ਹਮੇਸ਼ਾ ਪੱਥਰ ਤੋਂ ਠੋਕਰ ਖਾਂਦਾ ਹੈ II..

"ਮੈਦਾਨ ਵਿੱਚ ਹਾਰਿਆ ਹੋਇਆ ਇਨਸਾਨ ਫਿਰ ਤੋਂ ਜਿੱਤ ਸਕਦਾ ਹੈ, ਪਰ ਮਨ ਤੋਂ ਹਾਰਿਆ ਹੋਇਆ ਇਨਸਾਨ ਕਦੇ ਨਹੀਂ ਜਿੱਤ ਸਕਦਾ I"

ਮੰਜਿਲਾਂ ਭਾਂਵੇ ਜਿੰਨੀਆ ਮਰਜੀ ਉੱਚੀਆਂ ਹੋਣ ਪਰ ਰਸਤੇ ਤਾਂ ਹਮੇਸ਼ਾ ਪੈਰਾਂ ਥੱਲੇ ਹੀ ਹੁੰਦੇ ਨੇ

ਹਰ ਗਲਤੀ ਸਿੱਖਣ ਅਤੇ ਸੁਧਾਰਨ ਦਾ ਮੌਕਾ ਹੈ

ਨੀਤਾਂ ਨੂੰ ਹੀ ਮਿਲਣ ਮੁਰਾਦਾ ਤੇ ਮਿਹਨਤਾਂ ਨੂੰ ਫਲ ਲੱਗਦੈ ਨੇ.... "ਉਹਦੀ ਦੀ ਰਜਾ ਜੇ ਹੋਵੈ ਮਿੱਤਰਾ ਤਾਂ ਪਾਣੀ ੳਚਿਆਂ ਵੱਲ ਵੀ ਵੱਗਦੇ ਨੇ....

ਬੁਲੰਦ ਹੌਸਲੇ ਤੇ ਬਣਦੇ ਵਜੂਦ ਨੇ, ਆਸਾ ਲਾਉਣ ਨਾਲ ਮੰਜਿਲਾਂ ਨਾ ਜਿੱਤ ਹੁੰਦੀਆਂ

“ਜਰੂਰੀ ਨਹੀ ਕਿ ਹਰ ਸਮੇਂ ਜੁਬਾਨ ਤੇ ਰੱਬ ਦਾ ਨਾਂ ਆਵੇ, ਓਹ ਸਮਾਂ ਵੀ ਭਗਤੀ ਤੋ ਘੱਟ ਨਹੀ, ਜਦ ਇਕ ਇਨਸਾਨ ਦੂਜੇ ਇਨਸਾਨ ਦੇ ਕੰਮ ਆਵੇ । ”

ਜਿਹੜੇ ਮੁਸਾਫਿਰ ਆਪਣੇ ਕਦਮਾਂ ਤੇ ਯਕੀਨ ਰੱਖਦੇ ਹਨ ਮੰਜ਼ਿਲ ਵੀ ਉਹਨਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹੁੰਦੀ ਹੈ

ਦੁਨੀਆ ਉਦੋਂ ਹੀ ਤੁਹਾਡੀ ਕਦਰ ਕਰੇਗੀ ਜਦੋਂ ਤੁਸੀਂ ਦੁਨੀਆ ਨੂੰ ਆਪਣੀਆਂ ਯੋਗਤਾਵਾਂ ਤੋਂ ਜਾਣੂ ਕਰਵਾਉਗੇ।।

ਹਮੇਸ਼ਾਂ ਨਵਾਂ ਸਿੱਖਣਾ ਅਤੇ ਨਵੀਨਤਾਕਾਰੀ ਕਰਨਾ ਇੱਕ ਮੰਤਰ ਹੈ ਜੋ ਤੁਹਾਨੂੰ ਸਫਲ ਬਣਾਉਂਦਾ ਹੈ।

ਨਕਾਰਾਤਮਕ ਵਿਚਾਰ ਅਣਕਿਆਸੀ ਨੁਕਸਾਨ ਦਾ ਕਾਰਨ ਬਣਦੇ ਹਨ। ਬਿਮਾਰੀ ਨਾ ਸਿਰਫ ਵਾਇਰਸ, ਬੈਕਟੀਰੀਆ, ਬਲਕਿ ਨਕਾਰਾਤਮਕ ਵਿਚਾਰਾਂ ਦੁਆਰਾ ਵੀ ਹੁੰਦੀ ਹੈ।

ਤੁਹਾਡਾ ਟੀਚਾ ਕਿਸੇ ਜਾਦੂ ਨਾਲ ਪੂਰਾ ਨਹੀਂ ਹੋਵੇਗਾ, ਬਲਕਿ ਤੁਹਾਨੂੰ ਆਪਣਾ ਟੀਚਾ ਪ੍ਰਾਪਤ ਕਰਨਾ ਪਏਗਾ।॥

ਸਮਝਦਾਰ ਲੋਕ ਘੱਟ ਬੋਲਦੇ ਹਨ ਅਤੇ ਜ਼ਿਆਦਾ ਸੁਣਦੇ ਹਨ।

"ਅਨੁਸ਼ਾਸਨ ਵੀ ਸਖਤ ਮਿਹਨਤ ਦਾ ਹਿੱਸਾ ਹੈ, ਜੋ ਸਫਲਤਾ ਲਈ ਬਹੁਤ ਜ਼ਰੂਰੀ ਹੈ।

ਕਿਸੇ ਕੰਮ ਨੂੰ ਕਰਨ ਦੀ ‘ਨੀਤੀ’ ਜਿੰਨੀ ਵਧੀਆ ਹੋਵੇਗੀ, ਓਨੀ ਹੀ ‘ਤਰੱਕੀ‘ ਹੋਵੇਗੀ।

ਆਪਣਾ ਕੰਮ ਚੰਗੀ ਤਰ੍ਹਾਂ ਕਰਨ ਤੋਂ ਬਾਅਦ, ਸੰਤੁਸ਼ਟ ਹੋ ਕੇ ਆਰਾਮ ਕਰੋ। ਦੂਸਰੇ ਤੁਹਾਡੇ ਬਾਰੇ ਕੀ ਬੋਲਦੇ ਹਨ, ਇਹ ਉਨ੍ਹਾਂ ‘ਤੇ ਛੱਡ ਦਿਓ।.

ਇੱਕ ਮੂਰਖ ਆਦਮੀ ਉਸਦੀ ਬੋਲਚਾਲ ਤੋਂ ਜਾਣਿਆ ਜਾਂਦਾ ਹੈ, ਇੱਕ ਸਿਆਣਾ ਆਦਮੀ ਉਸਦੀ ਚੁੱਪ ਤੋਂ ਜਾਣਿਆ ਜਾਂਦਾ ਹੈ।

" ਇੱਕ ਨਿਰਾਸ਼ਾਵਾਦੀ ਹਰ ਮੌਕੇ 'ਤੇ ਮੁਸ਼ਕਲ ਨੂੰ ਵੇਖਦਾ ਹੈ, ਇੱਕ ਆਸ਼ਾਵਾਦੀ ਹਰ ਮੁਸ਼ਕਲ' ਤੇ ਮੌਕਾ ਵੇਖਦਾ ਹੈ. "

ਯਤਨਸ਼ੀਲ ਮਨੁੱਖ ਸਦਾ ਆਸ਼ਾਵਾਦੀ ਰਹਿੰਦਾ ਹੈ।

"ਕਾਮਯਾਬੀ ਕਦੇ ਵੀ ਇਕ ਦਿਨ ਵਿਚ ਨਹੀ ਮਿਲਦੀ, ਪਰ ਜੇ ਮਨ ਬਣਾ ਲਈਏ ਫੇਰ ਇਕ ਦਿਨ ਜਰੂਰ ਮਿਲਦੀ ਹੈ॥

ਮਿਹਨਤ ਬੇਸਬਰੀ ਨਾਲ ਕਰੋ ਪਰ ਨਤੀਜੇ ਦੇਖਣ ਲਈ ਸਬਰ ਕਰੋ

“ਤੁਹਾਡੇ ਕੰਮਾਂ ਦੀ ਸਮੀਖਿਆ ਤੁਹਾਡੇ ਤੋਂ ਬਿਹਤਰ ਕੋਈ ਨਹੀਂ ਕਰ ਸਕਦਾ। ਇਸ ਤੋਂ ਪਹਿਲਾਂ ਕਿ ਲੋਕ ਤੁਹਾਡੀਆਂ ਕਮੀਆਂ ਕੱਢਣ, ਤੁਹਾਨੂੰ ਆਪਣੀਆਂ ਕਮੀਆਂ ਆਪ ਸੁਧਾਰ ਲੈਣੀਆਂ ਚਾਹੀਦੀਆਂ ਹਨ।

ਹੁਨਰ ਤਾ ਸਭ ਵਿੱਚ ਹੈ ਕਿਸੇ ਦਾ ਛਿਪ ਜਾਦਾ ਹੈ ਕਿਸੇ ਦਾ ਛਪ ਜਾਦਾ ਹੈ.

ਜਿੱਤ ਅਤੇ ਹਾਰ ਦੋਨੋ ਵਧੀਆ “ਦੋਨੋ” ਦਿੰਦੀਆਂ ਨੇ ਗਿਆਨ ਪਰ ਜੋ ਹਾਰ ਕਿ ਵੀ ਨਾ ਡਰੇ ਉਹ ਬਣਦਾ ਹੈ ਮਹਾਨ.

ਯਤਨ ਕਰਨਾ ਕਦੇ ਵੀ ਨਾ ਛੇਡੋ, ਨਾ ਜਾਣੇ ਕੇੜੇ ਯਤਨ ਤੋਂ ਬਾਦ ਜ਼ਿੰਦਗੀ ਬਦਲ ਜਾਵੇ.

ਕਿਉਂ ਘਬਰਾਉਣਾ ਦਿਲਾਂ ਮੁਸੀਬਤਾਂ ਦੇ ਆਉਣ ਤੋਂ ਜ਼ਿੰਦਗੀ ਦੀ ਤਾਂ ਸ਼ੁਰੂਆਤ ਹੀ ਹੋਈ ਸੀ ਰੋਣ ਤੋਂ

ਜੇਕਰ ਤੁਸੀ ਮਹਾਨ ਕੰਮ ਨਹੀਂ ਕਰ ਸਕਦੇ ਤਾਂ ਛੋਟੇ ਕੰਮ ਮਹਾਨ ਤਰੀਕੇ ਨਾਲ ਕਰੋ

""ਬਿਨ੍ਹਾ ਟੀਚੇ ਦੇ ਜੀਵਨ ਬਿਨਾਂ ਪਤੇ ਦੇ ਲਿਖੀ ਹੋਈ ਚਿੱਠੀ ਵਾਂਗ ਹੁੰਦਾ ਹੈ, ਜੋ ਕਿਤੇ ਪਹੁੰਚ ਨਹੀ ਸਕਦੀ I"

"ਮੂ"ਆਲਸੀ ਤੇ ਸੁਸਤ ਲੋਕ ਅਕਸਰ ਮਿਹਨਤ ਕਰਨ ਵਾਲੇ ਦੀਆਂ ਪ੍ਰਾਪਤੀਆਂ ਨੂੰ ਕਿਸ਼ਮਤ ਨਾਲ ਜੋੜ ਦਿੰਦੇ ਹਨ I"

ਕਿਸ਼ਮਤ ਨੂੰ ਅਤੇ ਦੂਜਿਆਂ ਨੂੰ ਦੋਸ਼ ਕਿਉਂ ਦੇਣਾ, ਜੇਕਰ ਸੁਪਨੇ ਸਾਡੇ ਹਨ, ਤਾਂ ਕੋਸ਼ਿਸ਼ ਵੀ ਸਾਡੀ ਹੋਣੀ ਚਾਹੀਦੀ ਹੈ II

"ਉਡੀਕ ਕਰਨ ਵਾਲਿਆਂ ਨੂੰ ਉਨ੍ਹਾਂ ਹੀ ਮਿਲਦਾ, ਜਿੰਨ੍ਹਾ ਮਿਹਨਤ ਕਰਨ ਵਾਲੇ ਛੱਡ ਜਾਂਦੇ ਨੇ I"

"ਮਿਹਨਤ ਨਾਲ ਗੁੱਡਨਾ ਪੈਂਦਾ ਸੁਪਨਿਆਂ ਦੀ ਕਿਆਰੀ ਨੂੰ ਸਿਰਫ ਅਸਮਾਨ ਵੱਲ ਦੇਖਕੇ ਸੁਪਨੇ ਨੀ ਪੂਰੇ ਹੁੰਦੇ.."

शिक्षा जीवन की तैयारी नहीं है, शिक्षा ही जीवन है। ....

अवसरों की प्रतीक्षा मत करो, उन्हें बनाओ। |

नींद से इतना भी प्यार न करो कि मंज़िल भी ख्वाब बन जाए।

दयालु बनो कमजोर नहीं, ज्ञानी बनो अहंकारी नहीं।

जिंदगी एक जंग है जहां या तो जीत मिलती है या फिर सीख..!!

संघर्ष की रात भले ही लंबी और अंधेरी हो लेकिन सफलता की प्रकाशित सुबह आती जरूर है..!

कठिन परिश्रम से सफलता मिलती है, आलस्य से पराजय, अहंकार से कठिनाइयाँ I

अगर तुम सूरज की तरह चमकना चाहते हो तो पहले सूरज की तरह जलो।

शिक्षा स्वतंत्रता के सुनहरे द्वार को खोलने की कुंजी है

"आप में वो सब कुछ है
जो आप को विशेष बनाता है,
तो खुद पर भरोसा करें और आगे बढ़ते रहें II "

"आलोचनाओं से डरने वाले कभी भी सफल नहीं बन सकते।"

"किसी चीज का जूनून ही आपको उस काम में महारत हासिल कराती है।"

“समय और शिक्षा का सही उपयोग ही व्यक्ति को सफल बनाता है।”

“ज्ञान आपके दिमाग का खोराक है। इसलिए आपका कर्तव्य है कि आप अपने दिमाग को अच्छे से अच्छा ज्ञान प्रतिदिन देते रहें।”

“अच्छे लोग और अच्छी किताबें तुरंत समझ में नहीं आते, उन्हें पढ़ना पड़ता है।”

“प्रश्न पूछना और उसका जवाब जानने की चेष्टा करना, एक विद्यार्थी का खास लक्षण है।”...

मेहनत इतनी खामोशी से करो कि, कामयाबी शोर मचा दे।” |

“कामयाब लोग अपने फैसले से दुनिया बदल देते है, जबकि नाकामयाब लोग दुनिया के डर से अपना फैसला बदल देते है।”

“ज्ञान एक ऐसा निवेश है जिसका मुनाफ़ा हमारी जीवन के अंत तक भी मिलता रहता है।”.

“इंतजार करने वाले को सिर्फ उतना ही मिलता है, जितना कोशिश करने वाले छोड़ देते है।”

“कम शिकायतें, कम बहाने, कम टालमटोल; अधिक सफलता पाने का यही मूल मंत्र है।”

“कमियाँ भले ही हजारों हो तुम में लेकिन खुद पर विश्वास रखो कि तुम सबसे बेहतर करने का हुनर रखते हो।”

“यदि हर सुबह नींद खुलते ही आप अगर किसी लक्ष्य को लेकर उत्साहित नहीं है, तो आप जिंदगी जी नही रहे है बल्कि सिर्फ जिंदगी काट रहे है।”

“जब आप अपने आप पर यकीन करने लग जाते हो, तो जीवन में चमत्कार होने लगते है।”

खुद की तारीफ तो मूर्ख लोग , अपनी जुबान से कर ही देते हैं
लेकिन जिनका काम ही
उनकी पहचान हो उनका नाम सबकी जुबान पर होता है..

सफलता पाने के लिए
कभी भी शॉर्टकट रास्ते नहीं होते
कड़ी मेहनत की राहों पर चलकर ही
सफलता पाई जाती है

जो लोग दिन रात सिर्फ Hard Work में डूबे रहते हैं Success एक दिन उनके कदमों में होती है…

सपने तो अक्सर नरम गद्दे पर सो कर ही देखे जाते हैं लेकिन… उन्हें पूरा करने के लिए पथरीले रास्तों पर चलना पड़ता है…

किस्मत पर भरोसा करके बैठने से कुछ नहीं होता मेरे दोस्त… लेकिन किस्मत अपने हाथों से लिखी जरूर जा सकती है… .

जब तुझमें हौसला है
आसमान छूने का…
तो फिर यह देखना फिजूल है
धरती और आसमान की दूरी का…

जो लोग समय के साथ
बदलना स्विकार नहीं कर सकते…
वो लोग कभी भी
समय के साथ चल नहीं पाते

अक्सर कामयाब लोग वोी होते हैं जो कड़ी मेहनत और देर रात तक जागकर काम करते हैं…|

निराशा को छोड़ उम्मीद के जज्बात पालो मेहनत से अपनी सफलता को हासिल कर डालो..!!

अपनी रफ्तार को थामें रखिए दुनिया अपने आप काबू में आ जाएगी हौसला बनाए रखिए मंजिल साफ नजर आएगी..!

जिसके पास धैर्य है वह जो चाहे वो पा सकता है.

कोई व्यक्ति अपने कार्यों से महान होता है, अपने जन्म से नहीं.

एक श्रेष्ठ व्यक्ति कथनी में कम ,करनी में ज्यादा होता है.

अपनी क्षमताओं को जान कर और उनमे यकीन करके ही हम एक बेहतर विश्व का नित्मान कर सकते हैं.

अवसर के बिना काबिलियत कुछ भी नहीं है.
नेपोलियन बोनापार्ट

शिक्षा सबसे शशक्त हथियार है जिससे दुनिया को बदला जा सकता है.
नेल्सन मंडेला

हर एक कठिनाई जिससे आप मुंह मोड़ लेते हैं,एक भूत बन कर आपकी नीद में बाधा डालेगी.
रबिन्द्रनाथ टैगोर

.सपने चाहे खुली आंखों से देखे हो या बंद आंखों से देखे हो लेकिन उन्हें पूरा करने का सिर्फ और सिर्फ एक ही मंत्र है… कड़ी मेहनत, Hard Work

कामयाबी हासिल करने के लिए काबिल बनना जरूरी है और काबिल बनने के लिए मेहनत करना जरूरी है…

अगर कामयाबी बिना मेहनत के मिल जाए तो उसकी कदर नहीं होती लेकिन… कड़ी मेहनत के बाद मिली हुई कामयाबी का स्वाद ही कुछ और होता है…

सिर्फ किताबी ज्ञान हासिल कर लेने से कुछ नहीं होता, किताबी ज्ञान के साथ उसे इस्तेमाल कहां और कैसे करना है उसका पता हो, तभी कामयाबी मिलती है….

कहते हैं कोशिश करने वालों की कभी हार नहीं होती है… उसी तरह कुछ ना करने वालों की भी कभी जय जयकार नहीं होती है!!

Success एक Challenge है… उसे हर हाल में स्वीकार करो और कड़ी मेहनत से हर challenge को पार करो success तुम्हारे कदमों में होगी…। |

सफलता की राहें मुश्किल जरूर होती है लेकिन ना मुमकिन नहीं होती… कठिन राहों पर चलकर ही, एक दिन सफलता हासिल होती है…

मेहनत करके अपने अंदर हूनर भर लो अगर आपके अंदर कोई भी हूनर है, तो आप उसमें एक दिन बादशाहत हासिल कर सकते हो…

कामयाबी हासिल करने के लिए सिर्फ अपने सपनों पर ध्यान दो लोगों की बातों पर नहीं…

"शिक्षक वो मार्गदर्शक है जो आपके जीवन का मार्ग सुगम बनाते है I

"गुरु से ज्ञान लेने से पहले उनका सम्मान करना सीखिए I"

"ज्ञान से बड़ा कोई दान नहीं, और गुरु से बड़ा कोई दानी नहीं I

"मेहनत करने का कोई मौसम नहीं होता, जब करना शुरू करो वही मौसम हसीं बन जाती है

उठो जागो और लक्ष्य तक मत रुको| -स्वामी विवेकानंद

हज़ार योद्धाओं पर विजय पाना आसान है, लेकिन जो अपने ऊपर विजय पाता है वही सच्चा विजयी है| - गौतम बुद्ध

अछे सब्दों के प्रयोग से बुरे लोगों का भी दिल जीता जा सकता है| - भगवान बुद्ध

मनुष्य का सबसे बड़ा यदि कोई शत्रु है तो वह है उसका अज्ञान| - चाणक्य

क्रोध में मनुष्य अपने मन की बात कहने के बजाय दूसरों के ह्रदय को ज्यादा दुखाता है। -मुंसी प्रेमचंद .

लग चुकी है तलब मंजिल की खुद को आग में झोंक देंगे ठोकरे कहती है मारा जाएगा हौसले कहते हैं देख लेंगे..! .

  • “Education is a powerful tool that can change the world for the better.”
  • “Don’t watch the clock; do what it does. Keep going.”
  • “Hardships often prepare ordinary people for an extraordinary destiny.”
  • “The only thing we have to fear is fear itself.”
  • “Life is really simple, but we insist on making it complicated.”
  • “Success is stumbling from failure to failure with no loss of enthusiasm.”
  • “Live life to the fullest, and focus on the positive.”
  • “Your time is limited, don’t waste it living someone else’s life.”
  • “Don’t let the fear of striking out hold you back.”
  • I can’t change the direction of the wind, but I can adjust my sails to always reach my destination.”
  • “Success is not in what you have, but who you are.”
  • “The best view comes after the hardest climb.”
  • “It’s not about how much you do, but how much love you put into what you do that counts.”
  • “The biggest risk is not taking any risk. In a world that’s changing quickly, the only strategy that is guaranteed to fail is not taking risks.”
  • “If you can dream it, you can achieve it.”
  • “Life is like riding a bicycle. To keep your balance, you must keep moving.”
  • Success is stumbling from failure to failure with no loss of enthusiasm
  • Success is not just about reaching a goal, it’s about the journey you take to get there.
  • “Focus on being productive and getting things done, rather than being busy for the sake of it.” Tim Ferriss
  • “Don’t wait for opportunities to come, create them yourself.”
  • Kindness is a language that everyone can understand, even without words.” Mark Twain
  • The best teachers are the ones that change their mind
  • A good teacher is like a candle -it consumes itself to light the way for others
  • Education is the passport to the future, for tomorrow belongs to those who prepare for it today
  • Education is one thing no can take away from you
  • Education is the key to unlock the golden door of freedom
  • Don't close the book when bad things happen in your life just turn the page and begin a new chapter
  • The roots of education are bitter but the fruit is sweet
  • If you work hard your success is waiting for you
  • Under Construction
  • sUnder Constructions
  • Under Construction

Our Contributors

image
// //